ਪੰਜਾਬ ਆਉਣ ਤੋੰ ਕਿਉਂ ਡਰ ਰਿਹਾ ਲਾਰੈਂਸ ਬਿਸ਼ਨੋਈ?

0 ビュー
Makestube
17
に公開 07/25/22 / の 人とブログ

ਦੱਸ ਦਈਏ ਕਿ ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਿਸ਼ਨੋਈ ਨੂੰ ਪੰਜਾਬ ਲਿਆਉਣ ਦਾ ਰਾਸਤਾ ਸਾਫ਼ ਕਰ ਦਿੱਤਾ ਹੈ। ਵੀਰਵਾਰ ਨੂੰ ਹਾਈਕੋਰਟ ਨੇ ਲਾਰੇਂਸ ਬਿਸ਼ਨੋਈ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਜ਼ਰੀਏ ਉਸ ਨੇ ਪ੍ਰੋਡੰਕਸ਼ਨ ਵਰੰਟ 'ਤੇ ਪੰਜਾਬ ਨਾ ਲਿਆਉਣ ਦੀ ਮੰਗ ਕੀਤੀ ਸੀ।

もっと見せる
0 コメント sort 並び替え