Up next


ਹਸਪਤਾਲ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ,ਡਾਕਟਰਾਂ ਨੇ ਕੀਤਾ ਮਨ੍ਹਾ,tarn taran latest news _ Daily News

0 Views
Makestube
17
Published on 08/24/22 / In News Channel

ਹਸਪਤਾਲ ਦੇ ਬਾਹਰ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ,ਡਾਕਟਰਾਂ ਨੇ ਕੀਤਾ ਮਨ੍ਹਾ,tarn taran latest news _ Daily News Punjabi <br />ਤਰਨ ਤਾਰਨ ਦੇ ਕਸਬਾ ਸਰਹਾਲੀ ਨਜ਼ਦੀਕ ਪੈਟਰੋਲ ਪੰਪ ਸੜਕ ਹਾਦਸੇ ਵਿਚ ਇੱਕ ਮਜਦੂਰ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਤੇ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ । ਜਾਣਕਾਰੀ ਅਨੁਸਾਰ ਇਹ ਪਰਿਵਾਰ ਆਪਣੀ ਸਾਇਕਲ ਵਾਲੀ ਰੇਹੜੀ ਤੇ ਸਰਹਾਲੀ ਤੋ ਦੁਰਗਾਪੁਰ ਵਿਖੇ ਇੱਟਾ ਦੇ ਭੱਠੇ ਤੇ ਮੇਹਨਤ ਮਜਦੂਰੀ ਕਰਨ ਲਈ ਜਾ ਰਹੇ ਸੀ ਤਾ ਅਚਾਨਕ ਕਿਸੇ ਅਣਪਛਾਤੇ ਵਹੀਕਲ ਨੇ ਸਾਇਡ ਮਾਰ ਦਿੱਤੀ ਜਿਸ ਨਾਲ ਨਰਿੰਦਰ ਸਿੰਘ ਅਤੇ ਰਾਜਬੀਰ ਕੌਰ ਪੁੱਤਰੀ ਦੀ ਮੌਕੇ ਤੇ ਮੌਤ ਹੋ ਗਈ ਨਰਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਲਜਾਂਦਿਆਂ ਰਾਸਤੇ ਵਿੱਚ ਉਸਦੀ ਵੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਵੱਲੋ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਰਨ ਤਾਰਨ ਤੋਂ ਨਿਰਮਲ ਸਿੰਘ ਦੀ ਰਿਪੋਰਟ ਡੇਲੀ ਨਿਊਜ਼ ਪੰਜਾਬੀ

Show more
0 Comments sort Sort By

Up next